सोमवार, 31 मार्च 2014

HS Phoolka, Ludhiana's Only Hope--Kejriwal

His name is synonymous to the struggle for justice
Ludhiana: 31 March 2014: (Punjab Screen Bureau): 
For the last 30 years, Mr. Phoolka has been working single-handedly for the victims of the anti-Sikh massacre of 1984.  His name is synonymous to the struggle for justice for these victims.  All these years, he has worked tirelessly day and night, without any personal or financial desire. 

The youth of Punjab are plagued with addition to drugs and he has been working on anti-drug campaigns to bring these reforms.

So, the party has nominated Mr. Phoolka as a candidate from Ludhiana for Aam Aadmi Party (for the upcoming Loksabha elections).  It is only when people like him reach the parliament that they can fight for the rights of the victims and be the voice of the people.  This fight is not Mr. Phoolka’s fight.  This is the people’s fight.  We all have to work together to make this country a progressive nation so this time, please vote for Mr. Phoolka and select the party symbol – Jhadu.
People have had enough of Akali Dal (SAD), Congress, BJP’s misrule and now its time to bring truthful and honest governance to this country and this can be delivered by Mr. Phoolka.

Another Gym in Ludhiana with new concept

Mon, Mar 31, 2014 at 2:26 PM
The Inauguration held by Jaswinder Bhalla
 Ludhiana: 3rd April 2014: (Surjeet Singh//Punjab Screen Blog TV): 
Health is a state of complete physical, mental and social well-being and in this competitive world people are not concentrating on their physical fitness. So for such people a gym ‘Heat Fitness’ was inaugurated in your city at Phullanwal, Pakhowal road, Ludhiana. Now, it will be helpful for people living in that area as there was no gym before. The Inauguration ceremony was done by Famous Punjabi Actor/ Comedian S. Jaswinder Bhalla.
it is good for the economy where youth instead of choosing drugs can look forward to improve their physical fitness. said Jaswinder Bhalla  “This Gym offers local residents an opportunity to work out every day with high – quality equipments at an affordable price and in a friendly environment.” Says Mr Bhalla. He also said that they encourage youth to come forward to build their physique as they organize many international bodybuilding competitions where people can win huge amount prizes. There are further many Sports where body builders can make their name and this is also a good effort to keep youth away from drugs.

            The new 4000 sq.Ft. gym offers a variety of convenient health and fitness options for the community. It is equipped with sophisticated equipment for perfect and safe range of motions, Best Technical Cardio Machines, bath rooms (which include steam and showers), etc. Danish Bir Singh and Surinder Pal Singh (Owners of the Gym) said that the gym also provides Zumba Dancing and Advance Aerobics Classes as the mission is to provide the best service in fitness community and industry. He further added that they are providing their members with branded equipments that are of Impulse(U.K) and Matrix (U.S.A). and have employed well experienced trainers to provide excellent service to their members.

गुरुवार, 27 मार्च 2014

ਲੁਧਿਆਣਾ:ਲੋਕ ਸਭਾ ਚੋਣਾਂ ਦਾ ਬਾਈਕਾਟ ਜਾਰੀ-ਮੇਅਰ ਨੇ ਦੱਸਿਆ ਮੰਦਭਾਗਾ

ਦੁਕਾਨਦਾਰ ਆਪਣੇ ਸਟੈਂਡ ਤੇ ਕਾਇਮ--ਜਾਰੀ ਰਹੇਗਾ ਬਾਈਕਾਟ
ਲੁਧਿਆਣਾ: 26 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੁਧਿਆਣਾ ਦੀ ਗਿਆਨ  ਰਾੜੇ ਵਾਲਾ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਜਾਰੀ ਹੈ।  ਉਹਨਾਂ ਦਾ ਕਹਿਣਾ ਹੈ ਕਿ ਜਦੋਂ   ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਬਾਈਕਾਟ ਜਾਰੀ ਰਹੇਗਾ। ਇਹਨਾਂ ਦੁਕਾਨਦਾਰਾਂ ਨੇ ਪੂਰੀ ਇੱਕਜੁੱਟਤਾ ਨਾਲ ਦੱਸਿਆ ਕਿ ਉਹਨਾਂ ਦਾ ਸਾਰਾ ਕਾਰੋਬਾਰ ਪਹਿਲਾਂ ਹੀ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ ਹੁਣ ਸਾਨੂੰ ਹੋਰ ਤੰਗ ਕੀਤਾ ਜਾ ਰਿਹਾ ਹੈ। ਇਹਨਾਂ ਨੇ ਆਖਿਆ ਕਿ ਸਾਡੇ ਕੋਲ ਜਿਹੜਾ ਵੀ ਲੀਡਰ ਆਉਂਦਾ ਹੈ ਉਹ ਵੋਟਾਂ ਦੀ ਗੱਲ ਕਰਦਾ ਹੈ ਤਾਂਕਿ ਉਸ ਨੂੰ ਫਾਇਦਾ ਹੋ ਸਕੇ ਪਰ ਸਾਡੇ ਮਸਲੇ ਨੂੰ ਹੱਲ ਕਰਨ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਦਾ। ਇਸ ਮੌਕੇ ਤੇ ਰਣਜੀਤ ਸਿੰਘ, ਦੇਸ ਰਾਜ, ਸੁਰਿੰਦਰ ਪਾਲ ਬਿੰਦਰਾ, ਰਾਜੂ ਅੱਗਰਵਾਲ,ਅਮਰਜੀਤ ਸਿੰਘ ਕੋਛੜ, ਸੰਜੇ ਬਿੱਟੂ ਅਤੇ ਅਨਿਲ ਸੂਦ ਅਤੇ ਇਹਨਾਂ ਦੇ ਕਈ ਹੋਰ ਸਾਥੀ ਵੀ ਮੌਜੂਦ ਸਨ। ਇਹ ਸਾਰੇ ਇਸ ਮਸਲੇ 'ਤੇ ਇੱਕਜੁੱਟ ਨਜ਼ਰ ਆਏ।  
ਵੀਡੀਓ  ਦੇਖੋ:
ਦੂਜੇ ਪਾਸੇ ਮੇਅਰ ਹਰਚਰਨ ਸਿੰਘ ਗੋਲਵੜੀਆ ਨੇ ਕਿਹਾ ਹੈ ਕਿ ਚੋਣਾਂ ਦਾ ਬਾਈਕਾਟ ਕਿਸੇ ਵੀ ਤਰਾਂ ਕੋਈ ਸਿਆਣਪ ਵਾਲੀ ਗੱਲ ਨਹੀਂ। ਉਹਨਾਂ ਕਿਹਾ ਕਿ ਜਦੋਂ ਇਹਨਾਂ ਦੁਕਾਨਦਾਰਾਂ ਨੇ ਇਹ ਦੁਕਾਨਾਂ ਲਈਆਂ ਸਨ ਉਦੋਂ ਵੀ ਇਹਨਾਂ ਨੇ ਮਾਸਟਰ ਪਲਾਨ ਜਰੂਰ ਦੇਖਿਆ ਹੋਣਾ ਹੈ। ਇਹ ਰਸਤਾ ਲੋਕਾਂ ਦੇ ਪੈਦਲ ਚੱਲਣ ਲੈ ਹੈ---ਵਾਕਿੰਗ ਲਈ ਹੈ --ਗੱਡੀਆਂ ਖੜੀਆਂ ਕਰਨ ਲਈ ਨਹੀਂ। 
ਪੰਜਾਂ ਸਾਲਾਂ ਬਾਅਦ ਚੋਣਾਂ ਦਾ ਮੌਕਾ ਆਇਆ ਹੈ ਜਦੋਂ ਲੋਕ ਆਪਣੀ ਪਸੰਦ ਦੀ ਸਰਕਾਰ ਬਣਾ ਸਕਦੇ ਹਨ ਉਸ ਮੌਕੇ ਨੂੰ ਇਸ ਤਰਾਂ ਭੰਗ ਦੇ  ਭਾੜੇ ਗੁਆ ਲੈਣਾ ਕਿਸੇ ਵੀ ਤਰਾਂ ਠੀਕ ਨਹੀਂ। 
ਮੇਅਰ ਗੋਲਵੜੀਆ ਨੇ ਕਿਹਾ ਕਿ ਅਜਿਹੇ ਲੋਕਾਂ ਨੇ ਲੋਕ ਸਭਾ ਚੋਣਾਂ ਵਰਗੇ ਗੰਭੀਰ ਮਾਮਲੇ ਨੂੰ ਵੀ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਮੌਕੇ ਦਾ ਪੂਰਾ ਲਾਹਾ ਲੈਣਾ ਚਾਹੀਦਾ ਹੈ ਅਤੇ ਆਪਣੀ ਵੋਟ ਪਾਉਣੀ ਚਾਹੀਦੀ ਹੈ।  ਵੀਡੀਓ  ਦੇਖੋ:
ਹੁਣ ਦੇਖਣਾ ਹੈ ਕਿ ਇਸ ਬਾਈਕਾਟ ਦੇ ਫੈਸਲੇ ਨੂੰ ਵਾਪਿਸ ਕਰਾਉਣ ਲਈ ਸਾਰੀਆਂ ਜਮਹੂਰੀ ਧਿਰਾਂ ਕੀ ਰਸਤਾ ਕਢਦੀਆਂ  ਹਨ ਅਤੇ ਏਥੋਂ ਦੇ ਬੰਦ ਹੋ ਚੁੱਕੇ ਕਾਰੋਬਾਰ ਨੂੰ ਬਹਾਲ ਕਰਨ ਲਈ ਕਿਹੜਾ ਫ਼ਾਰ੍ਮੂਲਾ ਕੰਮ ਆਉਂਦਾ ਹੈ? 

रविवार, 9 मार्च 2014

PEACE IN SYRIA!!!! (Song for Syria)

Farewell Party of KCW, Commerce Department

Radhika and Taranpreet were adjudged Miss Farewell

Ludhiana: 8 March 2014: (Rector Kathuria//Punjab Screen): 
An exuberant Farewell was accorded to B.Com and M.com Final Year students of Khalsa College for Women, Civil Lines, Ludhiana. True Spirit of Womanhood was on display in the function as it coincided with the International Women’s Day. The girls of the Commerce Department presented the vivid colors of India through regional dances including Lavani, Gujarati, Bharat Natayam, Sufi Dance and Ganesh Vandana. Modeling Rounds for the out going classes were also conducted. Radhika was adjudged Miss Farewell B.Com. Tanavpreet and Jyoti were declared Ist and IInd Runners Up respectively. Taranpreet was crowned Miss Farewell M.Com. The excitement of leaving college and entereing into a new face of life was visible on the faces of all the students. Principal of the College Dr. (Mrs.) Varinder Kaur Thind applauded the efforts of the students and the teachers and wished the outgoing classes the best in their lives. She also encouraged the students to work hard for the coming final exams and strive for university positions.

गुरुवार, 6 मार्च 2014

ਤਿੰਨ ਮਹਿਲਾਵਾਂ ਨੇ ਬਣਾਈ ਸਮਾਜ ਨੂੰ ਜਾਗਰੂਕ ਕਰਨ ਲਈ ਮਾਰਚ ਕਰਨ ਦੀ ਯੋਜਨਾ

ਆਈਡੀਆ ਦਿੱਤਾ ਅਮਰੀਕਾ ਤੋਂ ਆਈ ਹਰਪ੍ਰੀਤ ਕੌਰ ਨੇ 
ਲੁਧਿਆਣਾ: 6 ਮਾਰਚ 2014: (ਰੈਕਟਰ ਕਥੂਰੀਆ//ਕੈਮਰਾ-ਅਮਰਦੀਪ//ਪੰਜਾਬ ਸਕਰੀਨ): ਇਸ ਵਾਰ ਫੇਰ ਅਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਹੈ। ਜਲਸੇ, ਜਲੂਸ, ਰੈਲੀਆਂ ਅਤੇ ਸੈਮੀਨਾਰ ਸਭਕੁਝ ਪਹਿਲਾਂ ਦੀ ਤਰ੍ਹਾਂ  ਹੋਵੇਗਾ। ਜੇ ਕੁਝ ਵੱਖਰਾ  ਹੋਣ ਲੱਗਿਆ ਹੈ ਤਾਂ ਉਹ ਹੈ ਕੁਝ ਮਹਿਲਾ ਸੰਗਠਨਾਂ ਵੱਲੋਂ ਸ਼ਹਿਰ ਵਿੱਚ ਕੀਤਾ ਜਾਣ ਵਾਲਾ ਮਾਰਚ।  ਇਸ ਮਾਰਚ ਦੀ  ਬਣਾਈ ਹੈ ਤਿੰਨ ਮਹਿਲਾਵਾਂ ਨੇ। ਅਮਰੀਕਾ ਤੋਂ ਆਈ ਸਿੱਖ ਫ਼ਿਲਮਕਾਰ ਮੁਟਿਆਰ ਹਰਪ੍ਰੀਤ ਕੌਰ, ਕਾਨੂੰਨ, ਮਨੋਵਿਗਿਆਨ ਅਤੇ ਫਿਲਾਸਫੀ ਦੇ ਖੇਤਰ ਦੀ ਮਾਹਰ ਅਮਨਜੋਤ ਸਿੰਘ ਕੰਗ ਅਤੇ ਦੇਸ਼ ਚੋਂ ਭ੍ਰਿਸ਼ਟਾਚਾਰ ਮਿਟਾਉਣ ਲਈ ਚੱਲੀ ਮੁਹਿੰਮ ਦੀ ਇੱਕ ਅਹਿਮ ਸਿਪਾਹੀ ਸਵਿਤਾ ਕਾਲੜਾ। ਪੰਜਾਬ ਸਕਰੀਨ ਨੇ ਇਹਨਾਂ ਤਿੰਨਾਂ ਨਾਲ ਗੱਲਬਾਤ ਕੀਤੀ। ਇਸਦਾ ਪੂਰਾ ਵੇਰਵਾ ਪੰਜਾਬ ਸਕਰੀਨ ਪੰਜਾਬੀ, ਪੰਜਾਬ ਸਕਰੀਨ ਹਿੰਦੀ ਅਤੇ ਪੰਜਾਬ ਸਕਰੀਨ ਅੰਗ੍ਰੇਜ਼ੀ ਵਿੱਚ ਵੱਖਰੇ ਤੌਰ ਤੇ ਵੀ ਜਲਦੀ ਦਿੱਤਾ ਜਾਵੇਗਾ ਪਰ ਫਿਲਹਾਲ ਤੁਸੀਂ ਸੁਣ /ਦੇਖ ਸਕਦੇ ਹੋ ਉਹਨਾਂ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼।  ਅਮਰੀਕਾ  ਤੋਂ ਆਈ ਫ਼ਿਲਮਕਾਰ ਮੁਟਿਆਰ ਹਰਪ੍ਰੀਤ ਕੌਰ ਨੇ ਇਸ ਬਾਰੇ ਕੁਝ ਇਓਂ ਦੱਸਿਆ:
ਇਸੇ ਤਰ੍ਹਾਂ ਆਪਣੇ ਸਾਰੇ ਸੁੱਖ ਆਰਾਮ ਅਤੇ ਮੌਜ ਮਸਤੀ ਦੇ ਦਿਨਾਂ ਨੂੰ ਛੱਡ ਕੇ ਇਸ ਟੀਮ ਨਾਲ ਸਰਗਰਮ ਹੋ ਕੇ ਚੱਲ ਰਹੀ ਹੈ ਅਮਨਜੋਤ ਸਿੰਘ ਕੰਗ। ਉਸ ਨਾਲ ਗੱਲ ਕਰਦਿਆਂ ਤੀਬਰਤਾ ਨਾਲ ਅਹਿਸਾਸ ਹੁੰਦਾ ਹੈ ਕਿ ਅੱਜ ਦੇ ਇਸ ਆਧੁਨਿਕ ਅਤੇ ਵਿਕਸਿਤ ਆਖੇ ਜਾਂਦੇ ਦੌਰ ਵਿੱਚ ਵੀ ਕੁੜੀਆਂ/ਔਰਤਾਂ/ਬੱਚੀਆਂ  ਕਿਨੀਆਂ ਅਸੁਰੱਖਿਅਤ  ਹਨ।  ਜਦੋਂ ਕੋਈ ਕੁੜੀ ਘਰੋਂ ਬਾਹਰ ਨਿਕਲਦੀ ਹੈ ਤਾਂ ਘਰ ਬੈਠੇ ਉਸਦੇ ਮਾਤਾ ਪਿਤਾ ਦੀ ਕੀ ਹਾਲਤ ਹੁੰਦੀ ਹੈ। ਇਸ ਸਥਿਤੀ ਬਾਰੇ ਚੇਤਨਾ ਪੈਦਾ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਬਾਰੇ ਉਹ ਸੰਖੇਪ ਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ। 
ਇਸੇ ਤਰ੍ਹਾਂ ਦੇਸ਼ ਵਿੱਚ ਨਾਸੂਰ ਵਾਂਗ ਵਧੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ  ਪੁੱਟਣ ਲਈ ਤੁਰੇ ਇੱਕ ਸਰਗਰਮ ਕਾਫ਼ਿਲੇ ਦੀ ਸਰਗਰਮ ਸਿਪਾਹੀ ਸਵਿਤਾ ਕਾਲੜਾ ਵੀ ਔਰਤਾਂ ਦੀ ਇਸ ਹਾਲਤ ਤੋਂ ਚਿੰਤਿਤ ਵੀ ਹੈ ਅਤੇ ਗੁੱਸੇ ਵਿੱਚ ਵੀ। ਉਸਨੇ ਆਪਣੇ ਇਸ ਗੁੱਸੇ ਦੀ ਊਰਜਾ ਨੂੰ ਵਰਤਿਆ ਹੈ ਸਮਾਜ ਵਿੱਚ ਇੱਕ ਨਵੀਂ ਚੇਤਨਾ ਪੈਦਾ ਕਰਨ ਲਈ। ਮੀਡੀਆ ਨਾਲ ਗੱਲ ਕਰਦਿਆਂ ਉਹ ਦੱਸਦੀ ਹੈ ਕਿ ਅਠ ਮਾਰਚ ਨੂੰ ਅਸੀਂ ਆਪਣੀ ਕੋਸ਼ਿਸ਼ ਜਰੂਰ ਕਰਾਂਗੇ।  ਸਵਿਤਾ ਕਾਲੜਾ ਨੇ ਵੀ ਲੋਕਾਂ ਖਾਸ ਕਰਕੇ ਮਹਿਲਾਵਾਂ ਨੂੰ ਸੱਦਾ ਦਿੱਤਾ ਹੈ ਕਿ ਓਹ ਇਸ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਣ।ਸੁਣੋ ਦੇਖੋ ਸਵਿਤਾ ਕਾਲੜਾ ਦੇ ਵਿਚਾਰ:
ਹੁਣ ਦੇਖਣਾ ਹੈ ਕਿ ਸਮਾਜ ਦੇ ਲੋਕ ਇਸ ਉੱਦਮ ਨੂੰ ਕਿੰਨਾ ਕੁ ਹੁੰਗਾਰਾ ਦੇਂਦੇ ਹਨ ? ਕਬੀਲੇ ਜ਼ਿਕਰ ਹੈ ਕਿ ਇਹ ਮਾਰਚ ਠੀਕ 12 ਵਜੇ ਦੁਪਹਿਰ ਨੂੰ ਖਾਲਸਾ ਕਾਲਜ ਫ਼ਰ ਵੂਮੈਨ ਸਿਵਲ ਲਾਈਨਜ਼ ਤੋਂ ਸ਼ੁਰੂ ਹੋ ਕੇ ਗੌਰਮਿੰਟ ਗਰਲਜ਼ ਕਾਲਜ ਤੱਕ ਜਾਏਗਾ। 
ਜੇ ਤੁਸੀਂ ਵੀ ਇਸ ਮਾਰਚ ਦੇ ਮਕਸਦ ਨਾਲ ਸਹਿਮਤ ਹੋ---ਕੁੜੀਆਂ ਦੀ ਸੁਰੱਖਿਆ ਤੋਂ ਚਿੰਤਿਤ ਹੋ ਤਾਂ ਇਸ ਮਾਰਚ ਵਿੱਚ ਜਰੂਰ ਪੁੱਜਣਾ ਕਿਓਂਕਿ ਇੱਕ ਤੇ ਇੱਕ ਗਿਆਰਾਂ ਹੁੰਦੇ ਹਨ। 

जिन्हें नाज़ है हिन्द पर वे कहाँ हैं


  

बुधवार, 5 मार्च 2014

ਬੈਂਸ ਦੇ ਐਲਾਨ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ

ਬੈਂਸ ਵੱਲੋਂ ਗੰਭੀਰ ਸੁਆਲ-ਆਖਿਰ ਕੌਣ ਵੰਡਦਾ ਹੈ ਲੋਕਾਂ ਵਿੱਚ ਨਸ਼ੇ ?
ਲੁਧਿਆਣਾ: 5 ਮਾਰਚ 2014: (ਰੈਕਟਰ ਕਥੂਰੀਆ//ਕੈਮਰਾ-ਹਰਜਸ//ਪੰਜਾਬ ਸਕਰੀਨ):
ਲੁਧਿਆਣਾ ਦੇ ਲੋਕਾਂ ਵਿੱਚ ਹਰਮਨ ਪਿਆਰੀ ਸ਼ਖਸੀਅਤ ਸਿਮਰਜੀਤ ਸਿੰਘ ਬੈਂਸ ਨੇ ਅੱਜ ਰਸਮੀ ਤੌਰ ਤੇ ਵੀ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਹੁੰਦਿਆਂ ਸਾਰ ਹੀ ਲੋਕਾਂ ਵਿੱਚ ਖੁਸ਼ੀ ਦੀ ਇੱਕ ਲਹਿਰ ਦੌੜ ਗਈ। ਲੋਕਾਂ ਨੇ ਭੰਗੜੇ ਪਾਏ ਅਤੇ ਜੋਸ਼ੀਲੀ ਨਾਅਰੇਬਾਜ਼ੀ ਕੀਤੀ।  ਲਓ ਦੇਖੋ ਉਸ ਸਮੇਂ ਦਾ ਇੱਕ ਦ੍ਰਿਸ਼:
ਲੋਕਾਂ ਵਿੱਚ ਖੁਸ਼ੀ ਦਾ ਇੱਕ ਹੜ੍ਹ ਆਇਆ ਹੋਇਆ ਸੀ ਜਿਹੜਾ ਠੱਲਿਆ ਨਹੀਂ ਸੀ ਜਾ ਰਿਹਾ। ਲੋਕਾਂ ਦੇ ਭੰਗੜ੍ਹਿਆਂ ਅਤੇ ਨਾਅਰਿਆਂ ਤੋਂ ਨਜਰ ਆ ਰਿਹਾ ਸੀ ਕਿ ਓਹ ਕਿੰਨੇ ਖੁਸ਼ ਹਨ।
ਅੱਜ ਇਸ ਐਲਾਨ ਨਾਲ ਉਹਨਾਂ ਸਾਰੀਆਂ ਅਟਕਲਾਂ ਤੇ ਵੀ ਫੁੱਲ ਸਟਾਪ ਲੱਗ ਗਿਆ ਜਿਹਨਾਂ ਮੁਤਾਬਿਕ ਖਦਸ਼ਾ ਸੀ ਕਿ ਸ਼ਾਇਦ ਸ੍ਰ. ਬੈਂਸ ਆਪਣਾ ਇਰਾਦਾ ਬਦਲ ਲੈਣ।
ਸ੍ਰ. ਬੈਂਸ ਨੇ ਕਿਹਾ ਕਿ ਅਸਲ ਵਿੱਚ ਉਹਨਾਂ ਨੇ ਸੰਗਤ ਦਾ ਹੁਕਮ ਮੰਨਿਆ ਹੈ। ਇਸਦੇ ਨਾਲ ਹੀ ਉਹਨਾਂ ਆਖਿਆ ਕਿ ਹੁਣ ਇਹ ਮੁਕਾਬਲਾ ਕੇਂਦਰ ਸਰਕਾਰ ਵਿੱਚ ਬੈਠੀ ਕਾਂਗਰਸ ਪਾਰਟੀ ਅਤੇ ਪੰਜਾਬ ਦੀ ਰਾਜ ਸਰਕਾਰ ਅਕਾਲੀ ਦਲ  ਦੋਹਾਂ ਨਾਲ ਹੈ। ਵਿਰੋਧੀ ਧੀਰ ਮਜਬੂਤ ਹੈ ਪਰ ਜਦੋਂ ਲੋਕ ਸ਼ਕਤੀ ਖੜ੍ਹੀ ਹੁਨ੍ਦੀਨ ਹੈ ਤਾਂ ਵੱਡੇ ਵੱਡੇ ਤਾਜ ਤਖਤ ਵੀ ਉਸ ਅੱਗੇ ਠਹਿਰ ਨਹੀਂ ਸਕਦੇ।
ਹੁਣ ਦੇਖਣਾ ਹੈ ਕਿ ਇਸ ਲੋਕ ਉਭਾਰ ਨੂੰ ਜਿੱਤ ਵਿੱਚ ਬਦਲਣ ਲਈ ਸ੍ਰ ਬੈਂਸ ਕੀ ਕਰਦੇ ਹਨ? ਇਸਦੇ ਨਾਲ ਹੀ ਉਹਨਾਂ ਅੱਗੇ ਇੱਕ ਵੱਡਾ ਸੁਆਲ ਲੋਕਾਂ ਦੇ ਮਨਾਂ ਵਿੱਚ ਲੁਕਿਆ ਹੋਲੀਆ ਹੈ ਕਿ ਜੇ ਜਿੱਤ ਹਾਸਿਲ ਹੋਈ ਤਾਂ ਕੀ ਜਿੱਤਣ ਤੋਂ ਬਾਅਦ ਵੀ ਉਹ ਆਜ਼ਾਦ ਰਹਿਣਗੇ ਜਾਂ ਫੇਰ ਅਕਾਲੀਦਲ ਵਿਕ੍ਚ ਜਾ ਰਲਣਗੇ ?

सोमवार, 3 मार्च 2014

जिन्हें नाज़ है हिन्द पर वे कहाँ हैं

वह गीत जिस के साथ शुरू हुआ सत्ता और साहिर का टकराव 

बहुत से पुराने लोग बताया करते थे जब जनाब साहिर लुधियानवी ने मंच पर इस गीत को प्रस्तुत किया तो वहाँ उस समय के प्रधानमंत्री पंडित नेहरू भी मौजूद थे। उन्होंने इस गीत की कड़वी हकीकत को खुद पर आघात समझा और साहिर से नाराज़ हो गए। जब यह गीत फ़िल्म प्यासा में शामिल किया गया तो इस की मुख्य पंक्ति स्नखाने-तक़दीसे मशरिक कहाँ है को बदल कर कुछ आसान कर दिया गया----जिन्हें नाज़ है हिन्द पर वे कहाँ हैं---आज भी इस गीत का सच अंतर्मन को हिला देता है---और सवाल उठने लगता है हम किस भारत को महान कहे जा रहे हैं---अगर महानता के इस दावे में आज़ादी के इतने बरसों के बाद भी वह सब शामिल है जो इस गीत में है तो मुझे इस महानता की बात कहते हुए शर्म आती है---!
                                                                -रेकटर कथूरिया //पंजाब स्क्रीन//098882 72025)
05-09-2011 को अपलोड किया गया
First time saw this movie on Doordarshan tv in 1977 and same day theives tried to break in our house. How can I forget these two things in my life. Introduction of Guru Dutt to my filmi knowledge was very new and surpiring to me. And this masterpiece took top spot on my best movies chart.

देखी ज़माने की यारी--बिछड़े सभी बारी बारी

फ़िल्म-कागज़ के फूल//आवाज़-रफी//संगीत-एस डी बर्मन//गीत कैफी आज़मी 


Courtesy:mastkalandr//YouTube
21-07-2009 को अपलोड किया गया
Song-Dekhi Zamane Ki Yaari 'बिछडे सभी बारी बारी' ,
Singer - Mohammad Rafi
Lyrics-Kaifi Azmi ,Music- S.D. Burman
Movie-Kaagaz Ke Phool,

Kagaz ke phool 1959 :- कागज़ के फूल; Paper Flowers, is a 1959 classic Hindi film produced and directed by Guru Dutt, who also played the lead role in the film.

The film was a box office disaster of its time but was later resurrected as a world cinema cult classic in the 1980s. The film's music was composed by S. D. Burman and the notable lyrics were written by Kaifi Azmi, giving hits like Waqt ne Kiya Kya Haseen Situm, sung by Geeta Dutt.

In the 2002 Sight & Sound critics' and directors' poll, Kaagaz Ke Phool was ranked at #160 among the greatest films of all time.

Motivated by the success of Pyaasa, Guru Dutt embarked on the creation of yet another of his socially challenging movie, Kaagaz Ke Phool. The theme and tone on this movie were ages ahead of the Indian audience of the 50s who were used to simpler plots and storyline. The underlying tones of the film were complex and story was controversial for the time.

Considered one of Guru Dutt's finest film by many, Kaagaz Ke Phool was a commercial disaster when it was first released. At the film's premiere, Dr Rajendra Prasad, then President of India and invited chief guest, walked out of the cinema hall deeply offended.

Audiences in Delhi's Regal cinema threw stones at the screen during the screening. Reactions like these deeply affected the sensitive and introverted Dutt .Guru Dutt himself admitted in an interview to Filmfare in 1963,

" It was good in patches. It was too slow and it went over the head of audiences."

Many claim that the film is semi-autobiographical of Guru Dutt and that he portrayed his angst in the movie. At the time of production of the film, Guru Dutt's marriage to Geeta Dutt was under strain due to his liking for Waheeda Rehman. This was openly known causing Guru Dutt's personal life to resemble that of the protagonist in the movie. However, the forecast of his own (Guru Dutt's) death, to parallel the sad and imminent death of the protagonist in the film, is debatable.

Another explanation for the inspiration is Guru Dutt's association with Gyan Mukherjee, the famous 1940s director whose Qismet (1941) had made him into a household name. The life and subsequent failures of Mukherjee, whom Guru Dutt had joined in 1950, influenced him deeply. Many think that Kaghaz ke Phool was based on Gyan Mukherjee's life and failures, as Guru Dutt's previous film Pyaasa had been dedicated to him.
Awards-
Filmfare Best Cinematographer Award - V.K. Murthy
Filmfare Best Art Direction Award - M.R. Acharekar[6] ....From Wikipedia

Lyrics: -

are dekhi zamaane ki yaari
bichhade sabhee, bichhade sabhi baari baari
kya le ke milen ab duniya se, aansu ke siva kuch paas nahi
ya phul hi phul the daaman men, ya kaanton ki bhi aas nahi
matalab ki duniya hai saari
bichhade sabhee, bichhade sabhi baari baari

vaqt hai maharabaan, aarazu hai javaan
fikr kal ki karen, itani fursat kahaan

daur ye chalata rahe rang uchhalata rahe
roop machalata rahe, jaam badalata rahe

raat bhar mahamaan hain bahaaren yahaan
raat gar dhal gayi phir ye khushiyaan kahaan
pal bhar ki khushiyaan hain saari
badhane lagi beqaraari badhane lagi beqaraari
are dekhi zamaane ki yaari
bichhade sabhee, bichhade sabhi baari baari,..

ud ja ud ja pyaase bhanvare, ras na milega kaaron mein
kaagaz ke phul jahaan khilate hain, baith na un gulazaaro mein
naadan tamanna reti men, ummid ki kashti kheti hai
ik haath se deti hai duniyaa, sau haathon se leti hai
ye khel hai kab se jaari
bichhade sabhee, bichhade sabhi baari baari..