Sweden लेबलों वाले संदेश दिखाए जा रहे हैं. सभी संदेश दिखाएं
Sweden लेबलों वाले संदेश दिखाए जा रहे हैं. सभी संदेश दिखाएं

सोमवार, 16 दिसंबर 2013

ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਅਸਲ ਵਿੱਚ ਤਿੰਨ ਭੈਣਾਂ ਸਨ

ਆਮ ਤੌਰ ਤੇ ਗੀਤ ਸੰਗੀਤ ਦੀ ਦੁਨੀਆ ਵਿੱਚ ਨਾਮ ਸਿਰਫ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦਾ ਹੀ ਆਉਂਦਾ ਹੈ ਪਰ ਅਸਲ ਵਿੱਚ ਉਹਨਾਂ ਦੀ ਇੱਕ ਤੀਸਰੀ ਭੈਣ ਨਰਿੰਦਰ ਕੌਰ ਵੀ ਸੀ। ਇਸ ਤਰ੍ਹਾਂ ਓਹ ਤਿੰਨ ਭੈਣਾਂ ਸਨ। ਇਹ ਜਾਣਕਾਰੀ ਦਿੱਤੀ ਸਵੀਡਨ ਤੋਂ ਆਏ ਸੰਗੀਤਕਾਰ ਹਰਵਿੰਦਰ ਸਿੰਘ ਨੇ ਆਪਣੀ ਪੰਜਾਬ ਫੇਰੀ  ਦੌਰਾਨ।