ਗ੍ਰਿਫਤਾਰੀ ਦਾ ਖਦਸ਼ਾ ਵੀ ਪ੍ਰਗਟਾਇਆ
ਸਰਕਾਰਾਂ ਕਹਿੰਦੀਆਂ ਕੁਝ ਤੇ ਕਰਦੀਆਂ ਕੁਝ ਹੋਰ ਹੀ ਹੁੰਦੀਆਂ ਹਨ--ਸ਼ਸ਼ੀਕਾਂਤ ਸਾਬਕਾ ਡੀਜੀਪੀ
Courtesy:Sikh Voice//YouTube
06-12-2013 पर प्रकाशित
ਸਾਬਕਾ ਡੀਜੀਪੀ ਸ਼ਸ਼ੀਕਾਂਤ ਨੂੰ ਸੋਸ਼ਲ ਮੀਡੀਆ ਤੇ ਸਿੱਖ ਸੰਗਤ ਦੇ ਇੱਕ ਹਿੱਸੇ ਨੇ ਬਾਕਾਇਦਾ ਭਾਈ ਦਾ ਦਰਜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਭਾਈ ਦਾ ਸੰਬੋਧਨ ਸਿੱਖ ਜਗਤ ਵਿੱਚ ਬਹੁਤ ਹੀ ਸਨਮਾਣ ਯੋਗ ਰੁਤਬੇ ਵੱਜੋਂ ਜਾਣਿਆ ਹੈ। ਏਸੇ ਸਿੱਖ ਵੋਇਸ ਵੱਲੋਂ ਯੂ ਟਿਊਬ ਤੇ ਇੱਕ ਵੀਡੀਓ ਵੀ ਪੋਸਟ ਕੀਤੀ ਗਈ ਹੈ ਜਿਹੜੀ ਲਗਾਤਾਰ ਤੇਜ਼ੀ ਨਾਲ ਦੇਖੀ ਜਾ ਰਹੀ ਹੈ। ਇਸ ਵੀਡੀਓ ਵਿੱਚ ਇਸ ਸਾਬਕਾ ਉਚ੍ਚ ਅਧਿਕਾਰੀ ਨੇ ਕਈ ਰਾਜ਼ ਖੋਹਲੇ ਹਨ ਅਤੇ ਕਈ ਹੋਰ ਰਾਜ਼ ਖੋਹਲਣ ਦਾ ਸੰਕੇਤ ਵੀ ਦਿੱਤਾ ਹੈ। ਸਿੱਖ ਸੰਗਤਾਂ ਨੂੰ ਬਾਦਲਾਂ ਦੇ ਬਾਈਕਾਟ ਦਾ ਸੱਦਾ ਦੇਂਦਿਆਂ ਉਹਨਾਂ ਕਿਹਾ ਕਿ ਸਰਕਾਰਾਂ ਕਹਿੰਦੀਆਂ ਕੁਝ ਹੋਰ ਤੇ ਕਰਦੀਆਂ ਕੁਝ ਹੋਰ ਹੁੰਦੀਆਂ ਹਨ।
8 ਦਸੰਬਰ 2013 ਨੂੰ ਉਹਨਾਂ ਫੇਸਬੁਕ ਤੇ ਲਿਖਿਆ--
FRIENDS, I HAVE BEEN GETTING CALLS FROM JOURNALISTS & FRIENDS, SOME TELLING ME THAT A CASE HAS BEEN REGISTERED AGAINST ME AND SOME OTHERS ASKING IF IT IS TRUE?
FRANKLY I HAVE NO IDEA.
BUT I AM READY FOR MY ARREST.
IT WILL COME SOONER OR LATER.
JUST ONE THING THAT I WANT TO SAY...
DON'T GET UPSET OR FRUSTRATED IF I GET ARRESTED.
MAINTAIN PEACE AND HARMONY.
MY FIGHT WILL CONTINUE.
I WILL BE BACK SOON.
GOD BLESS ALL.
.....SHASHI KANT

कोई टिप्पणी नहीं:
एक टिप्पणी भेजें