ਦੋਰਾਹਾ (ਲੁਧਿਆਣਾ): ਇਲਾਕਾ ਸ਼ਹਿਰ ਦਾ ਹੋਵੇ ਜਾਂ ਪਿੰਡ ਦਾ, ਛੋਟਾ ਹੋਵੇ ਜਾਂ ਵੱਡਾ---ਬੀਬੀ ਮਨਦੀਪ ਕੌਰ ਹਰ ਉਸ ਥਾਂ ਤੇ ਪਹੁੰਚ ਜਾਂਦੇ ਹਨ ਜਿੱਥੇ ਉਹਨਾਂ ਨੂੰ ਕੋਈ ਵੀ ਪਿਆਰ ਅਤੇ ਸ਼ਰਧਾ ਨਾਲ ਬੁਲਾ ਲਵੇ। ਅੱਜ ਦੇ ਕਾਰੋਬਾਰੀ ਯੁਗ ਵਿੱਚ ਭੇਟਾ ਤੋਂ ਉੱਪਰ ਉਠ ਕੇ ਸੰਗਤਾਂ ਨੂੰ ਕੇਵਲ ਗੁਰੂ ਦੇ ਲੜ ਲਾਉਣ ਵਾਲੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਕੀਰਤਨ ਕਰਦੇ ਹਨ। ਅਠ ਦਸੰਬਰ 2013 ਨੂੰ ਉਹਨਾਂ ਦੋਰਾਹਾ ਵਿਖੇ ਇੱਕ ਪ੍ਰੋਗ੍ਰਾਮ ਵਿੱਚ ਕੀਰਤਨ ਕੀਤਾ। ਸੰਗਤਾਂ ਮਸਤ ਸਨ। ਇੱਕ ਰੂਹਾਨੀ ਮਸਤੀ ਸਾਰੇ ਪਾਸੇ ਛਾਈ ਹੋਈ ਸੀ ਪਰ ਉਹਨਾਂ ਸਮੇਂ ਦੀ ਬੰਦਿਸ਼ ਦਾ ਸਨਮਾਨ ਕਰਦਿਆਂ ਥੋਹੜੇ ਜਹੇ ਸਮੇਂ ਵਿੱਚ ਹੀ ਅੰਮ੍ਰਿਤ ਵਰਖਾ ਕੀਤੀ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਗੁਰਬਾਣੀ ਸਿਰਫ ਗਾਉਣ ਸੁਨਣ ਤੱਕ ਹੀ ਨਹੀਂ ਬਲਕਿ ਜਿੰਦਗੀ ਵਿੱਚ ਉਤਾਰਨ ਨਾਲ ਕੁਝ ਮਿਲਦਾ ਹੈ। ਸਿੱਖੀ ਕਮਾਉਣੀ ਪੈਂਦੀ ਹੈ। --ਰੈਕਟਰ ਕਥੂਰੀਆ (ਪੰਜਾਬ ਸਕਰੀਨ)
पेज
- Home
- ਪੰਜਾਬ ਸਕਰੀਨ
- पंजाब स्क्रीन
- Punjab Screen
- Peoples Media
- हमसे जुड़िये
- Women
- Body Beauty
- संगीत
- Health Fitness
- Eagle Eye
- तन्त्र
- यादें
- मीडिया स्क्रीन
- जन मीडिया
- एजुकेशन
- खेल
- रेल
- इर्द-गिर्द
- ज्योतिष
- महिलाएं
- Seven Seas
- मसीहा
- SPIS News
- साहिर का शहर
- हरियाणा
- हिमाचल
- मध्यप्रदेश
- राजस्थान
- Delhi
- उत्तर प्रदेश
- बिहार
- गुजरात
- जम्मू और कश्मीर
- ਜਨਤਾ
- मन की दुनिया
- मन के रंग
- Team
बुधवार, 11 दिसंबर 2013
Mandeep Kaur Khalsa in Doraha (+प्लेलिस्ट)
ਦੋਰਾਹਾ (ਲੁਧਿਆਣਾ): ਇਲਾਕਾ ਸ਼ਹਿਰ ਦਾ ਹੋਵੇ ਜਾਂ ਪਿੰਡ ਦਾ, ਛੋਟਾ ਹੋਵੇ ਜਾਂ ਵੱਡਾ---ਬੀਬੀ ਮਨਦੀਪ ਕੌਰ ਹਰ ਉਸ ਥਾਂ ਤੇ ਪਹੁੰਚ ਜਾਂਦੇ ਹਨ ਜਿੱਥੇ ਉਹਨਾਂ ਨੂੰ ਕੋਈ ਵੀ ਪਿਆਰ ਅਤੇ ਸ਼ਰਧਾ ਨਾਲ ਬੁਲਾ ਲਵੇ। ਅੱਜ ਦੇ ਕਾਰੋਬਾਰੀ ਯੁਗ ਵਿੱਚ ਭੇਟਾ ਤੋਂ ਉੱਪਰ ਉਠ ਕੇ ਸੰਗਤਾਂ ਨੂੰ ਕੇਵਲ ਗੁਰੂ ਦੇ ਲੜ ਲਾਉਣ ਵਾਲੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਕੀਰਤਨ ਕਰਦੇ ਹਨ। ਅਠ ਦਸੰਬਰ 2013 ਨੂੰ ਉਹਨਾਂ ਦੋਰਾਹਾ ਵਿਖੇ ਇੱਕ ਪ੍ਰੋਗ੍ਰਾਮ ਵਿੱਚ ਕੀਰਤਨ ਕੀਤਾ। ਸੰਗਤਾਂ ਮਸਤ ਸਨ। ਇੱਕ ਰੂਹਾਨੀ ਮਸਤੀ ਸਾਰੇ ਪਾਸੇ ਛਾਈ ਹੋਈ ਸੀ ਪਰ ਉਹਨਾਂ ਸਮੇਂ ਦੀ ਬੰਦਿਸ਼ ਦਾ ਸਨਮਾਨ ਕਰਦਿਆਂ ਥੋਹੜੇ ਜਹੇ ਸਮੇਂ ਵਿੱਚ ਹੀ ਅੰਮ੍ਰਿਤ ਵਰਖਾ ਕੀਤੀ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਗੁਰਬਾਣੀ ਸਿਰਫ ਗਾਉਣ ਸੁਨਣ ਤੱਕ ਹੀ ਨਹੀਂ ਬਲਕਿ ਜਿੰਦਗੀ ਵਿੱਚ ਉਤਾਰਨ ਨਾਲ ਕੁਝ ਮਿਲਦਾ ਹੈ। ਸਿੱਖੀ ਕਮਾਉਣੀ ਪੈਂਦੀ ਹੈ। --ਰੈਕਟਰ ਕਥੂਰੀਆ (ਪੰਜਾਬ ਸਕਰੀਨ)
सदस्यता लें
टिप्पणियाँ भेजें (Atom)
कोई टिप्पणी नहीं:
एक टिप्पणी भेजें