गुरुवार, 24 अक्टूबर 2013

ਵੀਹ ਸਾਲ ਪਹਿਲਾਂ ਵਾਲੇ ਹਰਭਜਨ ਮਾਨ ਅਤੇ ਗੁਰਸੇਵਕ ਮਾਨ

ਕਲਾਕਾਰ ਰਾਤੋ ਰਾਤ ਨਹੀਂ ਬਣਦੇ---ਕਲਾ ਰਾਤੋ ਰਾਤ ਨਹੀਂ ਨਿੱਖਰਦੀ----ਇਸਦੇ ਪਿੱਛੇ ਜਨਮਾਂ ਜਨਮਾਂ ਦੀ ਸਾਧਨਾ ਹੁੰਦੀ ਹੈ---ਜ਼ਰਾ ਦੇਖੋ ਇਹ ਵੀਡੀਓ---ਕਿਹੋ ਜਿਹੇ ਲੱਗਦੇ ਸਨ ਆਪਣੇ ਬਚਪਨ ਵਿੱਚ ਹਰਭਜਨ ਮਾਨ ਅਤੇ ਗੁਰਸੇਵਕ ਮਾਨ 


ਕਿਹੋ ਜਿਹਾ ਲੱਗਦਾ ਸੀ 17 ਸਾਲ ਪਹਿਲਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਕਲਾਕਾਰ ਬੱਬੂ ਮਾਨ 

कोई टिप्पणी नहीं:

एक टिप्पणी भेजें