गुरुवार, 24 अक्टूबर 2013

17 ਸਾਲ ਪਹਿਲਾਂ ਵਾਲਾ ਬੱਬੂ ਮਾਨ

ਬੱਬੂ ਮਾਨ ਨੇ ਵੀ ਸ਼ੋਹਰਤ ਦੀਆਂ ਬੁਲੰਦੀਆਂ ਰਾਤੋ ਰਾਤ ਨਹੀਂ ਛੂਹੀਆਂ 
ਉਸਦੀ ਸਫਲਤਾ ਪਿਛੇ ਵੀ ਦਹਾਕਿਆਂ ਲੰਮੀ ਸਾਧਨਾ ਦਾ ਰਾਜ਼ ਹੈ 
ਅਸੀਂ ਤੁਹਾਨੂੰ ਕਿਸੇ ਪਿਛਲੀ ਪੋਸਟ ਵਿੱਚ ਦਿਖਾ ਚੁੱਕੇ ਹਾਂ ਕਿ ਕਿਸਤਰ੍ਹਾਂ ਲੱਗਦੇ ਸਨ ਵੀਹ ਸਾਲ ਪਹਿਲਾਂ ਵਾਲੇ ਹਰਭਜਨ ਮਾਨ ਅਤੇ ਗੁਰਸੇਵਕ ਮਾਨ---ਅਸੀਂ ਇਹ ਵੀ ਆਖਿਆ ਸੀ ਕਿ ਕਲਾਕਾਰ ਰਾਤੋ ਰਾਤ ਨਹੀਂ ਬਣਦੇ---ਕਲਾ ਰਾਤੋ ਰਾਤ ਨਹੀਂ ਨਿੱਖਰਦੀ----ਇਸਦੇ ਪਿੱਛੇ ਜਨਮਾਂ ਜਨਮਾਂ ਦੀ ਸਾਧਨਾ ਹੁੰਦੀ ਹੈ---ਜ਼ਰਾ ਦੇਖੋ ਇਹ ਵੀਡੀਓ---ਕਿਹੋ ਜਿਹੇ ਲੱਗਦੇ ਸਨ ਆਪਣੇ ਬਚਪਨ ਅਤੇ ਚੜ੍ਹਦੀ ਜਵਾਨੀ ਵਿੱਚ ਤੁਹਾਡੇ ਹਰਮਨ ਪਿਆਰੇ ਕਲਾਕਾਰ--- ਹਰਭਜਨ ਮਾਨ ਅਤੇ ਗੁਰਸੇਵਕ ਮਾਨ ਤੋਂ ਬਾਅਦ ਹੁਣ ਦੇਖੋ ਕਿਹੋ ਜਿਹਾ ਲੱਗਦਾ ਸੀ 17 ਸਾਲ ਪਹਿਲਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਕਲਾਕਾਰ ਬੱਬੂ ਮਾਨ


ਕਿਹੋ ਜਿਹੇ ਲੱਗਦੇ ਸਨ ਆਪਣੇ ਬਚਪਨ ਵਿੱਚ ਹਰਭਜਨ ਮਾਨ ਅਤੇ ਗੁਰਸੇਵਕ ਮਾਨ 

कोई टिप्पणी नहीं:

एक टिप्पणी भेजें