ਰਫੀ ਸਾਹਿਬ ਦਾ ਗਾਇਆ ਯਾਦਗਾਰੀ ਗੀਤ
ਸੰਨ 1964 ਵਿੱਚ ਆਈ ਪੰਜਾਬੀ ਫਿਲਮ "ਗੀਤ ਬਹਾਰਾਂ ਦੇ" ਵਿੱਚ ਸ਼ਾਮਿਲ ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਸੰਗੀਤਮਈ ਅਤੇ ਜਜਬਾਤਾਂ ਨਾਲ ਭਰੀ ਦਿਲ 'ਚ ਉਤਰ ਜਾਨ ਵਾਲੀ ਅਵਾਜ਼ ਦੇ ਜਾਦੂਗਰ ਜਨਾਬ ਮੋਹੰਮਦ ਰਫੀ ਸਾਹਿਬ ਨੇ ਅਤੇ ਸੰਗੀਤ ਨਾਲ ਸਜਾਇਆ ਸੀ ਉਘੇ ਸੰਗੀਤਕਾਰ ਜਨਾਬ ਹੰਸ ਰਾਜ ਬਹਿਲ ਨੇ। ਸਕਰੀਨ ਤੇ ਇਸ ਗੀਤ ਨੂੰ ਫਿਲਮਾਇਆ ਗਿਆ ਸੀ ਮਨੋਹਰ ਦੀਪਕ ਹੁਰਾਂ 'ਤੇ। ਆਪਣੇ ਜ਼ਮਾਨੇ ਦਾ ਇਹ ਹਿੱਟ ਗੀਤ ਅੱਜ ਭਾਵੇਂ ਪੁਰਾਣੇ ਗੀਤਾਂ 'ਚ ਸ਼ੁਮਾਰ ਹੁੰਦਾ ਹੈ ਅਤੇ ਨਵੀਂ ਪੀੜ੍ਹੀ ਸ਼ਾਇਦ ਇਸ ਬਾਰੇ ਬਿਲਕੁਲ ਹੀ ਨਹੀਂ ਜਾਣਦੀ ਪਰ ਇਸ ਵਿੱਚ ਬਿਆਨ ਕੀਤੀ ਗਈ ਸਚਾਈ ਅੱਜ ਵੀ ਪੂਰੀ ਤਰ੍ਹਾਂ ਪ੍ਰਾਸੰਗਿਕ ਹੈ।
An everlasting song of Rafi Sahib sung for the movie "Geet Bahaaran De" under the music of Janab Hans Raj Behal.....Manohar Deepak is on the Screen....This was a hit song of that time and its words still have the relevant truth in well civilized poetic and musical style.....
ਪੰਜਾਬ ਸਕਰੀਨ ਦੀ ਸਵਰਗੀ ਸੰਚਾਲਿਕਾ ਕਲਿਆਣ ਕੌਰ |
Published on Mar 24, 2013
कोई टिप्पणी नहीं:
एक टिप्पणी भेजें