शुक्रवार, 31 मई 2013

पंजाबी हिन्दू: आवश्यक था बल्यू स्टार आपरेशन

ਪੰਜਾਬੀ ਹਿੰਦੂ ਮੁਤਾਬਿਕ ਬਲਿਊਸਟਾਰ ਓਪਰੇਸ਼ਨ ਜ਼ਰੂਰੀ ਸੀ
ਯੂ ਟਿਊਬ ਤੇ ਪੋਸਟ ਕੀਤੀ ਗਈ ਵੀਡੀਓ 
Operation Blue Star- An insider's story Part 1 
With reason why was operation necessary 

ਪੰਜਾਬੀ ਹਿੰਦੂ ਨਾਮ ਦੀ ਕਿਸੇ ਸੰਸਥਾ/ਵਿਅਕਤੀ ਨੇ ਕਿਹਾ ਹੈ ਕਿ ਬਲਿਊ ਸਟਾਰ ਓਪਰੇਸ਼ਨ ਬਹੁਤ ਜਰੂਰੀ ਸੀ ਅਤੇ ਸੰਤ ਭਿੰਡਰਾਂਵਾਲੇ ਨੂੰ ਸੰਤ ਕਹਿਣਾ ਹੀ ਗਲਤ ਹੈ। ਇਸ ਵੀਡੀਓ ਦੇ ਨਾਲ ਰੋਮਨ ਅੱਖਰਾਂ ਵਿੱਚ ਇਸਦਾ ਵੇਰਵਾ/ਇੰਟਰੋ ਵੀ ਦਿੱਤੀ ਗਈ ਹੈ। ਦਿਲਚਸਪ ਗੱਲ ਹੈ ਕਿ ਇਸਦੀ ਐਂਕਰਿੰਗ ਵਾਲਾ ਹਿੱਸਾ ਹਰਿਮੰਦਿਰ ਸਾਹਿਬ ਦੀ ਪਰਿਕ੍ਰਮਾ ਵਿੱਚ ਫਿਲਮਾਇਆ ਗਿਆ ਹੈ। ਇਸਤੋਂ ਪ੍ਰਤੀਤ ਹੁੰਦਾ ਹੈ ਕਿ ਜਾਂ ਤਾਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਇਹੀ ਸਮਝਦੀ ਹੈ ਕਿ ਬਹੁਤ ਜਰੂਰੀ ਸੀ ਓਪਰੇਸ਼ਨ ਬਲਿਊਸਟਾਰ ਅਤੇ ਜਾਂ ਫਿਰ ਇਸ ਸ਼ੂਟਿੰਗ ਦਾ ਐਸਜੀਪੀਸੀ ਪ੍ਰਬੰਧਕਾਂ ਜਾਂ ਟਾਸ੍ਕ ਫੋਰਸ ਨੂੰ ਕੁਝ ਵੀ ਪਤਾ ਹੀ ਨਹੀਂ ਲੱਗਿਆ। ਇਸ ਪੋਸਟ ਦੇ ਹੇਠਾਂ ਦਿੱਤਾ ਗਿਆ ਵੇਰਵਾ ਇਥੇ ਵੀ ਹੂਬਹੂ ਦਿੱਤਾ ਜਾ ਰਿਹਾ ਹੈ।
Published on Apr 13, 2013
main jadon vi internet te Sikh prava nal gall-baat karda haan tan o hamesha 84 vich hoye Harmandir Sahib utey hoye attack da zikar jarur karde han. Par hairat di gall hai ke ilzam o hamesha India sarkar nu hi lande han. Bhindranwale nu kadi koi ilzam nahi landa. Sagon onu 'sant' keh ke bulande han - 'Sant' Jarnail Singh Bhindranwale!

Mere Sikh pravo, mainu eh dasso ke je Bhindranwale nu pata si ke India sarkar maadi hai, tan usne Harmandir Sahib complex vich hathyar jama kar ke sarkar khilaf morch kyo laya? Ki usnu eni samaj nahi si maadi sarkar ik dharmak asthan te vi be-chijak hamla kar sakdi hai! Je usnu samajh si par fer vi usne Harmandir Sahib nu khatre vich paya, tan fer o 'Sant' kiven hai? Je main Harmandir Sahib nu khatre vich pavan tan ki mainu vi tusi 'Sant' hon da darja de daunge??

Please mainu samjayo koi!


कोई टिप्पणी नहीं:

एक टिप्पणी भेजें