70% ਪੰਜਾਬ ਡਰਗਜ਼ ਦੀ ਮਾਰ ਹੇਠ ?
ਪੰਜਾਬ ਦੀ ਏਸ ਨਾਜ਼ੁਕ ਹਾਲਤ ਬਾਰੇ ਇਹ ਫਿਲਮ ਕਾਫੀ ਚਾਨਣਾ ਪਾਉਂਦੀ ਹੈ। ਹਾਲਤ ਚਿੰਤਾਜਨਕ ਹੈ, ਖਤਰਨਾਕ ਹੈ ਇਸ ਲਈ ਇਸ ਸਾਰੀ ਸਥਿਤੀ ਬਾਰੇ ਬਹੁਤ ਹੀ ਵੱਡੀ ਪਧਰ 'ਤੇ ਬਹੁਤ ਹੀ ਬਾਰੀਕ਼ੀ ਨਾਲ ਵਿਚਾਰ ਵਟਾਂਦਰਾ ਹੋਣਾ ਜਰੂਰੀ ਹੈ ਤਾਂ ਕਿ ਏਸ ਸਥਿਤੀ ਲਈ ਜਿੰਮੇਵਾਰ ਅਨਸਰਾਂ ਨੂੰ ਸਾਰੀ ਦੁਨਿਆ ਸਾਹਮਣੇ ਬੇਨਕਾਬ ਕੀਤਾ ਜਾ ਸਕੇ। ਤੁਹਾਨੂ ਇਹ ਫਿਲਮ ਕਿਸਤਰਾਂ ਲੱਗੀ ਜ਼ਰੂਰ ਲਿਖਣਾ। ਜੇਕਰ ਤੁਸੀਂ ਵੀ ਇਸ ਬਾਰੇ ਕੁਝ ਕਰ ਰਹੇ ਹੋ ਤਾਂ ਆਪਣੇ ਬਾਰੇ ਪੂਰੀ ਜਾਣਕਾਰੀ ਅਤੇ ਆਪਣੇ ਕੰਮ ਬਾਰੇ ਸੰਖੇਪ ਵੇਰਵਾ ਜਰੂਰ ਭੇਜੋ। --ਰੈਕਟਰ ਕਥੂਰੀਆ
ਇਹ ਵੀ ਜਰੂਰ ਦੇਖੋ :

कोई टिप्पणी नहीं:
एक टिप्पणी भेजें