शनिवार, 27 अक्टूबर 2012

ਨਸ਼ਿਆਂ ਦੇ ਜਾਲ ਨੂੰ ਤੋੜ ਸੁੱਟਣ ਦੀ ਇਕ ਸੱਚੀ ਕਹਾਣੀ

70 % Punjab in Drugs (New Documentary, Read description below)

70% ਪੰਜਾਬ ਡਰਗਜ਼ ਦੀ ਮਾਰ ਹੇਠ ? 

ਪੰਜਾਬ ਦੀ ਏਸ ਨਾਜ਼ੁਕ ਹਾਲਤ ਬਾਰੇ ਇਹ  ਫਿਲਮ ਕਾਫੀ ਚਾਨਣਾ ਪਾਉਂਦੀ  ਹੈ। ਹਾਲਤ ਚਿੰਤਾਜਨਕ ਹੈ,  ਖਤਰਨਾਕ ਹੈ ਇਸ ਲਈ ਇਸ ਸਾਰੀ ਸਥਿਤੀ ਬਾਰੇ ਬਹੁਤ ਹੀ ਵੱਡੀ ਪਧਰ 'ਤੇ ਬਹੁਤ ਹੀ ਬਾਰੀਕ਼ੀ ਨਾਲ ਵਿਚਾਰ ਵਟਾਂਦਰਾ ਹੋਣਾ ਜਰੂਰੀ ਹੈ ਤਾਂ ਕਿ ਏਸ ਸਥਿਤੀ ਲਈ ਜਿੰਮੇਵਾਰ ਅਨਸਰਾਂ ਨੂੰ  ਸਾਰੀ ਦੁਨਿਆ ਸਾਹਮਣੇ ਬੇਨਕਾਬ ਕੀਤਾ ਜਾ  ਸਕੇ। ਤੁਹਾਨੂ ਇਹ ਫਿਲਮ ਕਿਸਤਰਾਂ ਲੱਗੀ ਜ਼ਰੂਰ ਲਿਖਣਾ। ਜੇਕਰ ਤੁਸੀਂ ਵੀ ਇਸ ਬਾਰੇ ਕੁਝ ਕਰ ਰਹੇ ਹੋ ਤਾਂ ਆਪਣੇ ਬਾਰੇ ਪੂਰੀ ਜਾਣਕਾਰੀ ਅਤੇ ਆਪਣੇ ਕੰਮ ਬਾਰੇ  ਸੰਖੇਪ ਵੇਰਵਾ ਜਰੂਰ ਭੇਜੋ। --ਰੈਕਟਰ ਕਥੂਰੀਆ 

 ਇਹ  ਵੀ ਜਰੂਰ ਦੇਖੋ :

ਨਸ਼ਿਆਂ ਦੇ ਜਾਲ ਨੂੰ ਤੋੜ ਸੁੱਟਣ ਦੀ ਇਕ ਸੱਚੀ ਕਹਾਣੀ

गुरुवार, 4 अक्टूबर 2012

ਰੱਖੀ ਚਰਨਾਂ ਦੇ ਕੋਲ // ਭਾਈ ਹਰਬੰਸ ਸਿੰਘ ਜੀ ਜਗਾਧਰੀ ਵਾਲੇ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ....// ਭਾਈ ਜੁਗਿੰਦਰ ਸਿੰਘ ਰਿਆੜ

ਸਲੋਕ ਮਹੱਲਾ ਨੋਵਾਂ//ਆਵਾਜ਼ ਹਰਜਿੰਦਰ ਸਿੰਘ ਜੀ

ਵਾਹਿਗੁਰੂ ਵਾਹਿਗੁਰੂ ਦਾ ਸਿਮਰਨ

मंगलवार, 2 अक्टूबर 2012

तुझमें रब्ब दिखता है यारा मैं क्या करूं..!

ਦੱਸ ਮੇਰਿਆ ਦਿਲਬਰਾ//ਸੱਸੀ ਪਨੂੰ//ਆਸ਼ਾ ਭੋੰਸਲੇ+ਰਫੀ//ਸੰਗੀਤ:ਰਵੀ

ਮੁਲ ਵਿਕਦਾ ਸਜਣ ਮਿਲ ਜਾਵੇ//ਸ਼ਮਸ਼ਾਦ ਬੇਗਮ//ਫਿਲਮ:ਭੰਗੜਾ

ਬਤੀ ਬਾਲ ਕੇ ਬਨੇਰੇ ਉੱਤੇ ਰੱਖਣੀ ਆਂ

ਸੜਕੇ ਸੜਕੇ ਜਾਂਦੀਏ ਮੁਟਿਆਰੇ...ਸੁਰਿੰਦਰ ਕੌਰ ਪ੍ਰਕਾਸ਼ ਕੌਰ

ਤੇਜ਼ਾਬ-1984...ਇੱਕ ਅਰਦਾਸ...ਜੱਸੀ ਜਸਰਾਜ