शुक्रवार, 17 जनवरी 2014

सुचित्रा सेन:एक यादगारी गीत:रहें न रहें हम

 फ़िल्म ममता--आवाज़: लता मंगेशकर 

Courtesy:Jyoti Prakash Guha//YouTube
07-10-2013 पर प्रकाशित 
MAMTA , the Hindi version of UTTAR FALGUNI in 1963-released in 1965? ASHOK KUMAR and DHARMENDRA played the two heros while in the Bengali version were BIKASH ROY and DILIP MUKHERJEE. The other supporting cast remained more or less the same in both the versions. The Bengaki version was a run away success.The Hindi version was successfully run in Calcutta and Bangalore.

फ़िल्म जगत के एक और युग का अंत: नहीं रही सुचित्रा सेन

Veteran film actress Suchitra Sen passes away

Courtesy:INBMINISTRY//YouTube
17-01-2014 पर प्रकाशित 
Suchitra Sen was a legendary actress who ruled Bengali cinema for decades. Her powerful roles in films were highly acclaimed and will be remembered by generations of film lovers. During her illustrious career she was not only a recipient of Padma Shri Award but also became the first Bengali actress who was awarded 'Best Actress Award' at an international film festival. Her sad demise is a huge loss to the Indian film industry, particularly Bengali Cinema".

मंगलवार, 7 जनवरी 2014

पटना साहिब:जत्थेदार अवतार सिंह मकड़ ने भी हिंसा की सख्त निंदा की

पूरा विवरण पंजाब स्क्रीन में देखें 

बिहार की राजधानी पटना स्थित प्रसिद्ध पटना साहिब गुरद्वारे में दो पक्षों के बीच हुए संघर्ष में करीब छह सिक्‍ख श्रद्धालु घायल हो गए। इस संबंध में पटना के वरिष्ठ पुलिस अधीक्षक मनु महाराज ने बताया कि गुरद्वारा प्रबंधन समिति में नियुक्ति को लेकर पैदा हुए विवाद पर दो सिख गुटों के बीच संघर्ष हुआ।  इसका विवरण देते हुए उन्होंने बताया कि तलवारों से लैस दोनों गुटों ने एक-दूसरे पर हमला किया। उन्‍होंने बताया कि वर्ष 2017 में आयोजित होने वाले 350वें प्रकाशोत्सव के लिए जब अतिरिक्त मुख्य ग्रंथी ज्ञानी प्रताप सिंह को तख्त साहिब की सेवा की जिम्मेवारी देने के पश्चात उनकी पगड़ी रस्म होने लगी। उसी दौरान मंच पर जत्थेदार ज्ञानी इकबाल सिंह के पहुंचते ही घमासान मच गया। मंच पर ही मारपीट होने लगी।
इस सारे घटनाक्रम की एसजीपीसी प्रधान जत्थेदार अवतार सिंह मकड़ ने भी सख्त निंदा की है। लुधियाना में मीडिया से बात  करते हुए जत्थेदार मकड़ ने कहा कि इस संबंध में जाँच समिति बना दी गयी है और उसकी रिपोर्ट आते ही इस मामले में करवाई भी होगी।
पूरा विवरण पंजाब स्क्रीन में देखें 

मंगलवार, 31 दिसंबर 2013

सोमवार, 30 दिसंबर 2013

People Against Nuclear Reactor at Fatehabad, (Haryana, India)


02-09-2011 को अपलोड किया गया
People Against Proposed Nuclear Reactor at Gorakhpur (Haryana, India) at Fatehabad, (Haryana, India)
A Lokvaani Production. 2011 Video is available for free use anywhere.

शनिवार, 28 दिसंबर 2013

ਤੇਜ਼ਾਬ ਕਹਿਰ ਦਾ ਸ਼ਿਕਾਰ ਹੋਈ ਨੌਜਵਾਨ ਕੁੜੀ ਹਰਪ੍ਰੀਤ ਕੌਰ ਦੀ ਮੌਤ

ਮਹਿਲਾ ਸੰਗਠਨਾਂ ਨੇ ਕੀਤੀ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ 

ਲੁਧਿਆਣਾ: 27 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵਰਕਿੰਗ ਵੂਮੈਨ ਫੌਰਮ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਤੇਜ਼ਾਬ ਕਹਿਰ ਦਾ ਸ਼ਿਕਾਰ ਹੋਈ ਨੌਜਵਾਨ ਕੁੜੀ ਹਰਪ੍ਰੀਤ ਕੌਰ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੌਤ ਦੀ ਖਬਰ ਆਉਂਦਿਆਂ ਹੀ ਦੇਸ਼ ਦੇ ਹੋਰਨਾਂ ਭਾਗਾਂ ਵਾਂਗ ਲੁਧਿਆਣਾ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਖੱਬੇ ਪੱਖੀ ਔਰਤਾਂ ਦੇ  ਸੰਗਠਨ ਪੰਜਾਬ ਇਸਤਰੀ ਸਭਾ ਅਤੇ ਵਰਕਿੰਗ ਵੂਮੈਨ ਫੌਰਮ ਨੇ ਇਸ ਸਬੰਧ ਵਿੱਚ ਮਿਸਾਲੀ ਪਹਿਲ ਕਦਮੀ ਕਰਦਿਆਂ ਮਿੰਨੀ ਸਕੱਤਰੇਤ ਵਿਖੇ ਦੇਸੀ ਦਫਤਰ ਦੇ ਸਾਹਮਣੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਹਨਾਂ ਔਰਤਾਂ ਨੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਆਪਣੇ ਰੋਹ ਦਾ ਪ੍ਰਗਟਾਵਾ ਪੂਰੇ ਜੋਸ਼ ਨਾਲ ਕੀਤਾ। ਹਰਪ੍ਰੀਤ ਕੌਰ ਤੇ ਹੋਏ ਤੇਜ਼ਾਬ ਹਮਲੇ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕਰਦਿਆਂ ਇਹਨਾਂ ਔਰਤਾਂ ਨੇ ਦੇਸ਼ ਦੀ ਇਨਸਾਫ਼ ਪ੍ਰਣਾਲੀ ਵਿੱਚ ਸੁਧਾਰਾਂ ਦੀ ਮੰਗ ਵੀ ਕੀਤੀ। ਇਸ ਮਕਸਦ ਲਈ ਇਹਨਾਂ ਔਰਤਾਂ ਨੇ ਮਾਰਚ ਦੇ ਨਾਲ ਨਾਲ ਮੋਮਬੱਤੀਆਂ ਜਲਾ ਕੇ ਹਰਪ੍ਰੀਤ ਕੌਰ ਨੂੰ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ। ਫੌਰਮ ਦੀ ਕਨਵੀਨਰ ਡਾ. ਨਰਜੀਤ ਕੌਰ ਨੇ ਕਿਹਾ ਕਿ ਅਸੀਂ ਔਰਤਾਂ ਨਰਮ ਦਿਲ ਅਤੇ ਮਮਤਾ ਨਾਲ ਭਰੀਆਂ ਹੋਈਆਂ ਹੀ ਹੁੰਦੀਆਂ ਹਾਂ ਪਰ ਮੌਜੂਦਾ ਹਾਲਾਤਾਂ ਵਿੱਚ ਅਜਿਹੇ ਅਪਰਾਧੀਆਂ ਦੇ ਖਿਲਾਫ਼ ਕਿਸੇ ਵੀ ਕਿਸਮ ਦਾ ਰਹੀਮ ਨਹੀਂ ਕੀਤਾ ਜਾ ਸਕਦਾ। ਉਹਨਾਂ ਚਿੰਤਤ ਸੁਰ ਵਿੱਚ ਕਿਹਾ ਕਿ ਕਿਓਂਕਿ ਇਹ ਸਭ ਕੁਝ ਸੋਚੀ ਸਮਝੀ ਸਾਜਿਸ਼ ਅਧੀਨ ਕੀਤਾ ਗਿਆ ਹੈ ਇਸ ਲਈ ਇਸਦੀ ਗੰਭੀਰਤਾ ਵੀ ਹੋਰ ਵੀ ਵਧ ਜਾਂਦੀ ਹੈ।
ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਗੁਰਚਰਨ ਕੌਰ ਕੋਚਰ ਨੇ ਲਗਾਤਾਰ ਫੈਲ ਰਹੀ ਲਾ ਕਾਨੂੰਨੀ ਅਤੇ ਬਦਅਮਨੀ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸਰਕਾਰ ਨੂੰ ਔਰਤਾਂ ਉੱਪਰ ਵਧ ਰਹੇ ਅਪਰਾਧਾਂ ਨੂੰ ਠਲ੍ਹ ਪਾਉਣ ਲੌ ਉਚੇਚੇ ਕਦਮ ਪੁੱਟਣੇ ਚਾਹੀਦੇ ਹਨ। ਇਸਦੇ ਨਾਲ ਹੀ ਉਹਨਾਂ ਪੁਰਸ਼ਾਂ ਨੂੰ ਵੀ ਇਸਤਰੀਆਂ ਪ੍ਰਤੀ ਆਪਣਾ ਜਗੀਰੂ ਰਵਈਆ  ਬਦਲਣ ਲਈ ਕਿਹਾ।
ਇਸਦੇ ਨਾਲ ਹੀ ਉਹਨਾਂ ਦੱਸਿਆ ਕਿ 10-11 ਜਨਵਰੀ 2014 ਨੂੰ ਦਿੱਲੀ ਵਿੱਚ ਹੋ ਰਹੀ ਆਲ ਇੰਡੀਆ ਵਰਕਿੰਗ ਵੂਮੈਨ ਦੀ ਕੌਮੀ ਕਨਵੈਨਸ਼ਨ ਵਿੱਚ ਇੱਕ ਡੈਲੀਗੇਸ਼ਨ ਵੀ ਭੇਜਿਆ ਜਾਏਗਾ। ਕਾਬਿਲੇ ਜ਼ਿਕਰ ਹੈ ਕਿ ਇਹ ਕਨਵੈਨਸ਼ਨ ਔਰਤਾਂ ਪ੍ਰਤੀ ਤੇਜ਼ੀ ਨਾਲ ਵਧ ਰਹੇ ਸੈਕਸ ਅਪਰਾਧਾਂ ਅਤੇ ਕੰਮਕਾਜ ਵਾਲੀ ਥਾਂ ਤੇ ਔਰਤਾਂ ਦੀ ਸੁਰੱਖਿਆ ਵਰਗੇ ਕਈ ਨਗ੍ਭੀਰ ਮਸਲਿਆਂ ਨੂੰ ਲੈ ਕੇ ਹੋ ਰਹੀ ਹੈ।
ਇਸ ਕਨਵੈਨਸ਼ਨ ਤੋਂ ਵਾਪਿਸ ਆਉਣ ਤੇ 18 ਜਨਵਰੀ 2014 ਨੂੰ ਲੁਧਿਆਣਾ ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਜਾਏਗੀ ਜਿਸ ਵਿੱਚ ਕੇਂਦਰੀ ਵਿਸ਼ਾ ਹੋਵੇਗਾ ਵਿਕਾਸ ਵਿੱਚ ਇਸਤਰੀਆਂ ਦਾ ਯੋਗਦਾਨ--ਚੁਣੌਤੀਆਂ ਅਤੇ ਸੰਭਾਵਨਾਵਾਂ। ਇਸ ਤੋਂ ਬਾਅਦ ਕੁਝ ਹੋਰ ਕਦਮ ਵੀ ਪੁੱਟੇ ਜਾਣਗੇ। 
ਤੇਜ਼ਾਬ ਕਹਿਰ ਦਾ ਸ਼ਿਕਾਰ ਹੋਈ ਨੌਜਵਾਨ ਕੁੜੀ ਹਰਪ੍ਰੀਤ ਕੌਰ ਦੀ ਮੌਤ